ਕਹਿਦੇ ਰੱਬ ਕਦੇ ਮਰਦਾ ਨੀ ਅੱਜ ਮੈ ਰੱਬ ਨੂੰ ਮਰਦਾ ਵੇਖਿਆ।
ਹਾ ਆਪਣਿਆ ਤੋ ਲੁਕਦਾ ਸੀ ਗਲੀਆ ਵਿਚ ਡਰਦਾ ਵੇਖਿਆ।
ਰੱਬ ਵੀ ਕਈ ਜਾਤਾ ਦਾ ਸੀ ਨਾਲੇ ਰੰਗ ਵੀ ਵੱਖੋ ਵੱਖ ਦਾ ਸੀ ,
ਆਪਣੇ ਹੀ ਘਰ ਵਿਚ ਜਾਣ ਲਈ ਮੈ ਚੌਕੀਆ ਭਰਦਾ ਵੇਖਿਆ।
ਸਇੰਸ ਦੇ ਨਾਮ ਤੇ ਜੋ ਰੱਬ ਬਣੇ ਦੋ-ਪੈਰੇ ਜੀਵ ਨੇ-
ਕਢੀਆ ਕਾਢਾ ਅੱਜ ੳਸੇ ਗੱਲ ਦਾ ਮੈ ਹਰਜਾਨਾ ਭਰਦਾ ਵੇਖਿਆ ।
ਸਿੰਘਪੁਰੀਆ ਜੋ ਰੱਬ ਨੂੰ ਵੇਚ ਕੇ ਕੁਝ ਪੈਸੇ ਰੱਬ ਨੂੰ ਚਾੜੇ ਸੀ,
ੳਹ ਅੱਜ ਫਿਰ ਮੈ ਸੱਚ ਇਕ ਸੱਜਣਾ ਸੂਲੀ ਤੇ ਚੜਦਾ ਵੇਖਿਆ।

No comments:
Post a Comment