ਸਾਡੇ ਦਿਲ ਦਰਿਆ ਸਮੁੰਦਰੋ ਡੁੰਗੇ ਅਸੀ ਪੰਜਾਬੀ ।
ਨੈੱਟ ਵਾਲਾ ਹੁਣ ਸ਼ਾਇਰ ਬਣ ਜਾ ਛੱਡ ਕੀ ਵਿਚ ਕਿਤਾਬੀ।
Tiktok ਨੇ ਬਣਤਾ ਦੇਖੋ ਮੁੰਡਾ ਮੁੱਖ ਮੰਤਰੀ ।
ਹੁਣ ਨੈੱਟ ਤੋ ਛੁੱਟੀ ਦੋਖੋ ਨਾ ਹੀ ਖੋਲ ਜੰਤਰੀ।
ਹੁਣ ਨਵੇ ਜਮਾਨੇ ਨਵੀਆ ਗੱਲਾ ਸਿੱਖ ਲੈ ਮਿੱਤਰਾ।
ੳਹ ਸਿੰਘਪੁਰੀਆ ਜੇ ਵਿੱਕ ਹੁੰਦਾ ਤੇ ਵਿੱਕ ਲੈ ਮਿੱਤਰਾ।
ਕਿਧਰੋ ਕਿਧਰ ਗੱਲ ਤੂੰ ਸੱਜਣਾ ਜੋੜ ਕੇ ਬਹਿ ਗਿਆ।
ਕੱਚੇ-ਕੱਚੇ ਰਸਤੇ ਗੱਡੀ ਮੋੜ ਕੇ ਬਹਿ ਗਿਆ।
ਅਮਰਦੀਪ ਸਿੰਘਪੁਰੀਆ

No comments:
Post a Comment