Amardeep singhpuria punjabi Poetry Blog
Saturday, February 9, 2019
ਟਾਈਮ v/s ਦੁੱਖ ...................ਅਮਰਦੀਪ ਸਿੰਘਪੁਰੀਆ
ਮੈ ਤੇ ਤੇਰੇ ਦੁੱਖ ਦਿੱਤੇ ,
ਤੇ ਵੀ ਖੁਸ ਆ ਸੱਜਣਾ।
ਚੱਲੋ ਕੋਈ ਆਪਣਾ ਆ
ਜੋ ਦੁੱਖ ਦਿੰਦਾ।
ਨਹੀ ਤੇ ਕਿੱਥੇ ਟਾਈਮ ਕਿਸੇ ਕੋਲ
ਕਿਸੇ ਨੂੰ ਦੁੱਖ ਦੇਣ ਦਾ ਵੀ !
ਅਮਰਦੀਪ ਸਿੰਘਪੁਰੀਆ
No comments:
Post a Comment
‹
›
Home
View web version
No comments:
Post a Comment