ਮਾਂ ਨੂੰ ਪੁੱਛਿਆ ਮੈ ਤੇਰੇ ਲਈ ਕੀ ਲਿਖਾ,
ਮਾਂ ਕਹਿੰਦੀ ਉਹ ਲਿਖ,
ਜਿਸ ਨਾਲ ਤੈਨੂੰ ਖੁਸੀ ਮਿਲਦੀ।
ਤੇ ਹੁਣ........
ਸਿੰਘਪੁਰੀਏ ਸ਼ਾਇਰ ਕੋਲ ਕੋਈ ਸ਼ਬਦ ਨਈ
ਮਾਂ ਤੇ ਕੋਈ ਕਵਿਤਾ ਲਿਖ ਸਕੇ
ਮਾਂਵਾ ਤਾ ਬੱਚਿਆ ਨੂੰ ਖੁਸ ਦੇਖਣਾ ਚਾਹੁੰਦੀਆ।
ਤਾ ਹੀ ਤਾ ਇਹ ਧਰਤੀ ਤੇ ਰੱਬ ਨੇ ਅਖਵਾਉਦੀਆ।
ਅਮਰਦੀਪ ਮਾਂ ਤੋ ਉਗਲ ਫੜ ਲਿਖਣਾ ਸਿਖ ਕੇ,
ਉਹੀ ਉਗਲਾ ਅੱਜ ਮਾਂ ਕਿੱਦਾ ਗਜਲਾ ਲਿਖਾਉਦੀਆ।
ਮਾਂਵਾ ਤਾ ਬੱਚਿਆ ਨੂੰ ਖੁਸ ਦੇਖਣਾ ਚਾਹੁੰਦੀਆ।
ਅਮਰਦੀਪ ਸਿੰਘਪੁਰੀਆ
Video link-https://youtu.be/9Lo_4ohydgQ

No comments:
Post a Comment