ਜੋ ਮਿਲੇ ਵਿਰਾਸਤ ਵਿਚ ਦਰਦ ਵੀ ਨਾਲ ਲੈ ਕੇ ਚੱਲਾ ਗੇ। ਜਵਾਬ ਵੀ ਮਿਲ ਜਾਣਗੇ ਪਹਿਲਾ ਸਵਾਲ ਲੈ ਕੇ ਚੱਲਾ ਗੇ।
ਹਾ ਪਤਝੜ ਦਾ ਮੌਸਮ ਆ ਬਹਾਰ ਹਾਲੇ ਦੂਰ ਆ ,
ਫੁੱਲਾ ਤੇ ਬਾਗਾ ਦਾ ਭੌਰੇ ਤੇ ਕਲੀਆ ਦਾ ਖਿਆਲ ਲੈ ਕੇ ਚੱਲਾ ਗੇ।
ਸਿੰਘਪੁਰੀਆ ਹੱਕਾ ਦੀ ਗੱਲ ਆਪਾ ਕਰਦੇ ਹੀ ਰਹਿਣਾ ਆ
ਸ਼ਾਇਰ ਹਾ, ਅਖਬਾਰ ਨੀ ਜੋ ਹਾਕਮ ਦੀ ਬੋਲੀ ਦਾ ਖਿਆਲ ਲੈ ਕੇ ਚੱਲਾਗੇ।
ਅਮਰਦੀਪ ਸਿੰਘਪੁਰੀਆ
youtube link- https://youtu.be/KaEOm8SwcrE

No comments:
Post a Comment