Amardeep singhpuria punjabi Poetry Blog
Monday, May 1, 2023
ਬੇਗਾਨਿਆ ਦੇ ਸਹਿਰ ਵਿਚੋ punjabi poetry shayari amardeep singhpuria
ਬੇਗਾਨਿਆ ਦੇ ਸਹਿਰ ਵਿਚੋ ਆਪਣੇ ਤੂੰ ਭਾਲਦਾ।
ਮਿਲਿਆ ਨਾ ਦਗਾ ਮੈਨੂੰ ਯਾਰਾ ਤੇਰੇ ਨਾਲ ਦਾ।
ਘਰ-ਘਰ-ਘਰ ਸਿੰਘਪੁਰੀ ਘਰ ਹੀ ਬਣਾਇਆ ਸੀ,
ਹੁੰਦਾ ਆ ਨਿਸ਼ਾਨਾ ਹੋਰ ਮੱਕੜੀ ਦੇ ਜਾਲ ਦਾ।
ਅਮਰਦੀਪ ਸਿੰਘਪੁਰੀਆ
No comments:
Post a Comment
‹
›
Home
View web version
No comments:
Post a Comment