ਕੁਝ ਖਰਚਿਆ ਕੁਝ ਰੱਖਿਆ ਹੋਵੇਗਾ।
ਦਿਲ ਦੇ ਸੌਦੇ ਜਦ ਵੀ ਕੀਤੇ ਯਾਰਾ ਵੇ,
ਤੁਸੀ ਦਿਲ ਛੱਡ ਚਿਹਰਾ ਤੱਕਿਆ ਹੋਵੇਗੇ।
ਰੱਬ ਦੇ ਘਰ ਜਾਵੇ ਜਿਦਾ ਕੋਈ ਮਤਲਬ ਲਈ,
ਸਿੰਘਪੁਰੀ ਤੂੰ ਕੋਈ ਫਾਇਦਾ ਚੱਕਿਆ ਹੋਵੇਗਾ।
ਅਮਰਦੀਪ ਸਿੰਘਪੁਰੀਆ
Youtube link-https://youtube.com/shorts/NP10j3t_W3k?si=SRh90Io-VuTaZ0nA

No comments:
Post a Comment