ਕੁਰੱਪਸ਼ਨ ਤੇ ਬੋਲਣ ਵਾਲੇ ਵੀ ਕੁਰੱਪਸ਼ਨ ਦੇ ਸਿਕਾਰ ਆ।
ਲੋਕਤੰਤਰ ਦੇਸ ਦਾ ਸ਼ੰਨ ਸੰਤਾਲੀ ਦਾ ਹੀ ਚੱਲਦਾ ਬੀਮਾਰ ਆ।
ਦੰਗੇ ਹੁੰਦੇ ਧਰਮਾ ਦੇ ਨਾ ਇਹ ਹੀ ਹੈ ਦੇਸ ਦੀ ਤਰੱਕੀ,
ਸਿੰਘਪੁਰੀਆ ਸੱਚ ਵੀ ਤਾ ਕਰਦਾ ਝੂਠ ਦਾ ਵਪਾਰ ਆ
ਟੰਗ ਦੇਣਗੇ ਅਮਰ ਵੀ ਜੇ ਰਿਹਾ ਅੱਖਾ ਦੇ ਵਿਚ ਰੜਕ ਦਾ
ਮਰਿਆ ਵੀ ਰਹੋ ਬੋਲਦਾ ਕੋਲ ਸ਼ਬਦਾ ਦਾ ਹਥਿਆਰ ਆ
ਅਮਰਦੀਪ ਸਿੰਘਪੁਰੀਆ
Link video-https://youtu.be/FOqtYzDD1RY

No comments:
Post a Comment