ਜਿੰਨਾ ਚਿਰ ਰਿਸ਼ਵਤ ਖੋਰੀ ਰਹੂ ਰੋਜ ਦੀਵੇ ਬਾਲਾ ਗੇ।
ਹੱਕਾ ਦੀ ਜੋ ਗੱਲ ਕਰਦੇ ਖੋਜ ਦੀਵੇ ਬਾਲਾ ਗੇ।
ਬਾਗੀ ਸੁਰ ਦਾ ਤੇਰਾ ਸਿੰਘਪੁਰੀਆ ਪਾਸ਼ ਨੂੰ ਪੜਕੇ,
ਹਾ ਕਾਲੇ ਸੂਰਜ ਦੀ ਆਪਾ ਤਾ ਲੌਅ ਚ ਦੀਵੇ ਬਾਲਾ ਗੇ।
ਸਿਸਟਮ ਦੇ ਵਿਚ ਰਹਿ ਕੇ ਵੀ ਸੁਣ ਲਾ ਆਪਾ,
ਹੈਪੀ ਦੀਵਾਲੀ ਸੱਬ ਨਾ ਨੂੰ ਕਹਿ ਕੇ ਦੀਵੇ ਬਾਲਾ ਗੇ।
ਅਮਰਦੀਪ ਸਿੰਘਪੁਰੀਆ
https://youtu.be/8o3rSoSqCh0

No comments:
Post a Comment