ਕਈ ਸਾਲ ਬੀਤ ਗਏ ਪਰ ਹਾਲਾਤ ਉਹੀ ਨੇ। ਚਮਕੀਲੇ ਨੂੰ ਹਾਲੇ ਰੋਦੇ ਸੀ ਜਜਬਾਤ ਉਹੀ ਨੇ।
ਸੱਚ ਬੋਲੇਗਾ ਤੇ ਲਗੂ 295, ਆਖਦਾ ਸੀ ਤੂੰ,
ਸੱਚ ਨੂੰ ਤੇ ਸੂਲੀ ਦੇ ਸੱਜਣਾ ਰਿਵਾਜ ਉਹੀ ਨੇ।
ਹਾ ਨਹੀ ਭੁੱਲਣਾ ਮੂਸੇਵਾਲਾ ਵਾਗ ਚਮਕੀਲੇ,
ਸਿੰਘਪੁਰੀਆ ਚਿਹਰੇ ਬਦਲੇ ਹਾ ਰਾਗ ਉਹੀ ਨੇ।
ਸਮਝ ਨਾ ਆਈ ਇਹ ਕੈਸੀਆ ਸਿਆਸਤਾ
ਸੱਜਣਾ ਫਲ ਹੀ ਆ ਨਵੇ ਪਰ ਬਾਗ ਉਹੀ ਨੇ।
ਅਮਰਦੀਪ ਸਿੰਘਪੁਰੀਆ
Youtube link-https://youtu.be/IDUJJIF_ldU

No comments:
Post a Comment