ਜਲੰਧਰੋ ਚੰਨੀ ਨੇ ਚੰਨ ਚੜ੍ਹਾਤਾ ਲੋਕੀ ਤੱਕਦੇ ਆ।
ਖਡੂਰ ਸਾਹਿਬ ਤੋ ਭਾਉ ਜਿੱਤਾਤਾ ਅਣਖਾ ਰੱਖਦੇ ਆ।
ਰਾਜਾ ਰਾਜ ਕਰੋ ਲੁਧਿਆਣੇ ਫ਼ਤਵੇ ਲੋਕਾ ਦੇ,
ਇਕੋ ਸੀਟ ਤੇ ਜਿੱਤੇ ਬਦਲ , ਲੋਕੀ ਮਾਣ ਵੀ ਰੱਖਦੇ ਆ।
ਮੀਤ ਹੇਅਰ ਵੀ ਫੱਟੇ ਚੱਕ ਗਏ, bjp ਖਾਤੇ ਖੌਲੇ ਨਾ,
ਸਿੰਘਪੁਰੀਆ ਖਾਲਸੇ ਕੋਟ ਤੇ ਜਿੱਤੇ ਫੈਸਲੇ ਲੱਖਦੇ ਆ।
ਚੱਬੇਵਾਲ, ਕੰਗ, ਰੰਧਾਞਾ ਔਜਲਾ,ਸ਼ੇਰ ਸਿੰਘ ਤੇ ਡਾ ਗਾਂਧੀ ,
ਅਮਰ ਤੇਰ੍ਹਾ ਦੇ ਤੇਰ੍ਹਾ ਨੂੰ ਵਧਾਈਆ ਸ਼ਾਇਰ ਦੱਸਦੇ ਆ।
ਅਮਰਦੀਪ ਸਿੰਘਪੁਰੀਆ
Youtube link-https://youtu.be/V4IZBodg2nE?si=iInn03TgC68y6vgG

No comments:
Post a Comment