Saturday, September 20, 2025

ਪੈਸਾ ਤੇ ਦਿਲ........ਅਮਰਦੀਪ ਸਿੰਘਪੁਰੀਆ

 


ਲੱਗਦੇ ਤਾ ਉਹ ਆਪਣੇ ਸੀ, ਪਰ ਗੈਰ ਨਿਕਲੇ।

ਸਾਰੇ ਪਿੰਡਾ ਦੇ ਰਾਖੇ ੳਹ, ਪੱਥਰ ਸਹਿਰ ਨਿਕਲੇ।

ਸਿੰਘਪੁਰੀਆ ਉਹ ਲੀਡਰ ਸੀ, ਲੀਡਰ ਹੀ ਰਹਿਣਾ,

ਅਸੀ ਸਾਗਰ ਤੋ ਵਿਛੜੀ ਹੋਈ, ਲਹਿਰ ਨਿਕਲੇ।

ਸੁਣਿਆ ਉਹ ਦਿੰਦੇ ਵਿਆਜੂ ਪੈਸਾ ਤੇ ਦਿਲ ਵੀ ,

ਸਾਡੀ ਵਾਰੀ ਤਾ ਖਾਲੀ ਸਭ ਹਨੇਰ ਨਿਕਲੇ।

                       ਅਮਰਦੀਪ ਸਿੰਘਪੁਰੀਆ

No comments:

Post a Comment