Thursday, October 23, 2025

ਦਫ਼ਤਰ ਦਿਲ ਦਾ new punjabi poetry amardeep singhpuria 2025

 


ਰੋਜ਼ ਮੈ ਜਾਵਾ ਉਹ ਨਾ ਨਹੀ ਕਰਦੇ।
ਜਾਲਮ ਸੋਹਣੇ ਕਿਉ ਹਾਂ ਨਹੀ ਕਰਦੇ।
ਉਹ ਦਫਤਰ ਦਿਲ ਦਾ ਖੌਲਕੇ ਬੈਠੇ ,
ਮੇਰੀ ਫਾਇਲ ਤਾਹ ਠਾਹ ਨਹੀ ਕਰਦੇ।
ਸਿੰਘਪੁਰੀਆ ਤੂੰ, ਜੇਬ ਕਰ ਦੇ ਭਾਰੀ,
ਪਤਝੜ ਵਿਚ ਰੁੱਖ ਛਾਂ ਨਹੀ ਕਰਦੇ।

                          ਅਮਰਦੀਪ ਸਿੰਘਪੁਰੀਆ

Youtube link-https://youtube.com/shorts/RVYd1pny2J8?si=wqRAaNPIa_rpsPD6

No comments:

Post a Comment