ਚਮਚੇ, ਚਮਚੇ ਹੁੰਦੇ ਨੇ, ਉਹ ਕੌਲੀ ਗਲਾਸ ਕੱਪ ਹਰ ਤਾ ਫਿੱਟ ਆ ਜਾਦੇ, ਉਹ ਗੁੱਸਾ ਨਹੀ ਕਰਦੇ ਚਾਹੇ ਗਲਾਸ ਚਾਹ ਦਾ, ਖੰਡ ਮਿਲਾਉਣ ਲਈ ਹੋਵੇ ਜਾਂ ਸਾਮ ਵਾਲੇ ਪੈਂਗ ਸਮੇ ਤਰੀ ਪੀਣ ਲਈ ਚਮਚੇ ਗੁੱਸਾ ਨਹੀ ਕਰਦੇ ,ਖੁਸ ਰਹਿੰਦੇ ਨੇ। ਚਮਚੇ, ਚਮਚੇ ਹੁੰਦੇ ਨੇ।
ਅਮਰਦੀਪ ਸਿੰਘਪੁਰੀਆ
No comments:
Post a Comment