ਹਾਂ ਘਰ ਬੈਠੇ ਹੀ ਹੱਜ ਮਿਲਗੇ।
ਦਿਲ ਦੇ ਕੇਸ ਵਕੀਲ ਲੜਣ ਨਾ,
ਸ਼ੁਕਰ ਖੁਦਾ ਦਾ ਜੱਜ ਮਿਲਗੇ।
ਫੀਸ ਮੁਆਫੀ ਕਦੇ ਲਿੱਖੀ ਸਕੂਲੇ,
ਕੁੱਝ ਉਈਉ ਪੱਤਰ ਅੱਜ ਮਿਲਗੇ।
ਸ਼ਾਇਰ ਦੇ ਅੱਖਰ ਦਿਲ ਹੀ ਜਾਣੇ,
ਸਿੰਘਪੁਰੀਆ ਕੀ ਰੱਬ ਮਿਲਗੇ।
ਅਮਰਦੀਪ ਸਿੰਘਪੁਰੀਆ
No comments:
Post a Comment