ਅਸੀ ਅਸਤੀਫ਼ਾ ਨਹੀ ਦੇਵਾਗੇ,
ਅਸੀ ਭਗਤ ਸਿੰਘ ਵਾਂਗ ਫ਼ਾਸੀ ਚੜਾਗੇ।
ਨੌਕਰੀ ਲਈ ਲੀਡਰਾ ਮਗਰ ਨਹੀ,ਮਿਹਨਤ ਦੀ ਰੋਟੀ ਖਾ ਲੜਾਗੇ।
ਸਿੰਘਪੁਰੀਆ ਭੁੱਖੇ ਢਿੱਡ ਕਲਮ ਨਾ ਚੱਲੇ ,
ਜੰਗਾ ਕੀ ਲੜਣੀਆ
ਅਸੀ ਹੱਕਾ ਦੇ ਆ ਰਾਖੇ ਸੱਜਣਾ ,
ਹਾ ਤਾਹੀ ਗੱਲ ਹੱਕਾ ਦੀ ਕਰਾਗੇ।
ਅਮਰਦੀਪ ਸਿੰਘਪੁਰੀਆ
Youtube link-
