ਇਕ ਕਵਿਤਾ ਇਕ ਕਵੀ ਦੇ ਸਾਲਾ ਦੇ ਤੁਜਰਬੇ ਦਾ ਨਿਚੋੜ ਹੁੰਦਾ।
ਕਿੰਝ ਆਖ ਦੇਵਾ ਕੀ ਚੰਦ ਕੁ ਸਬਦਾ ਦਾ ਹੀ ਜੋੜ ਹੁੰਦਾ ।
ਜੋ ਮੰਜਿਲ ਤੇ ਪਹੁੰਚਾ ਦੇ ਵੇ ਫਿਰ ੳਸ ਨੂੰ ਕੀ ਆਖਾ ਮੈ ਦੱਸੋ,
ੳਹ ਇਕਲੀ ਲੁੱਕ ਬਜਰੀ ਵਾਲਾ ਹੀ ਨਾ ਯਾਰੋ ਰੋਡ ਹੁੰਦਾ।
ਸਿੰਘਪੁਰੀਆ ਪਾਪ ਪੁੰਨ ਕੀ ਕਰੋ ੳਥੇ ਜਿਥੇ ਮਸਲਾ ਰੋਟੀ ਦਾ,
ਖਾਦੀਆ ਖੁਰਾਕਾ ਵਿਚ ਵੀ ਕਈ ਵਾਰੀ ਨਾ ਜੋਰ ਹੁੰਦਾ।
ਅਮਰਦੀਪ ਸਿੰਘਪੁਰੀਆ

No comments:
Post a Comment