Tuesday, August 13, 2019

ਆਪਣੇ v/s ਬੇਗਾਨੇ ..................ਅਮਰਦੀਪ ਸਿੰਘਪੁਰੀਆ

ਕੌਣ ਨਾਲ ਖੜੇ ਤੇ ਕੌਣ ਬੇਗਾਨੇ ਸੀ।
ੳਹ ਕਿਥੇ ਅੱਖ ਤੇ ਕਿਥੇ ਨਿਸ਼ਾਨੇ ਸੀ।
ਅਸੀ ਦਿਲ ਵਿਚ ਦੱਬ ਲਏ ਆ ਸੱਜਣਾ,
ਜੋ ਤੁਸਾ ਮਾਰ ਕੇ ਤੁਰਗੇ ਤਹਾਨੇ ਸੀ।
ਅੱਜ ਸਾਡੇ ਸੋਹਲੇ ਗਾਉਦੇ ਨਾ ਥੱਕਦੇ,
ਹਾਏ ੳਹੀ ਲੋਕ ਤੇ ੳਹੀ ਜਮਾਨੇ ਸੀ।
ਹੁਣ ਪੀਤੀ ਤੇ ਸੋਫੀ ੳਹ ਕਹਿੰਦੇ ਨੇ,
ੳਹੀ ਬੋਤਲ ਤੇ ੳਹੀ ਮਹਿਖਾਨੇ ਸੀ
ਪੈਸਾ ਵੇਖ ਕੇ ਰੰਗ ਕਿੳ ਬਦਲਿਆ ਏ,
ੳਹੀ ਸਿੰਘਪੁਰੀਆ ਤੇ ੳਹੀ ਯਾਰਾਨੇ ਸੀ।
ਹੁਣ ਕਿੳ ਸੁਣ ਦੇ ਹੋ ਵਾਹ ਵਾਹ ਕਰ,
ਉਹੀ ਸ਼ਾਇਰ ਹੂ ਮੈ ੳਹੀ ਤਰਾਨੇ ਸੀ।
ਪਿਆਰ ਗੁੰਮ ਹੋ ਗਿਆ ਇੰਨ ਕਮਰੋ ਮੇ,
ਪਿਆਰ ਜਿਆਦਾ ਸੀ ਤੋ ਰੂਮ ਚਾਰ ਖਾਨੇ ਸੀ।
ਅਮਰਦੀਪ ਕੀ ਆਖਾ ਬੇਈਮਾਨ ਹੈ ਤੂੰ,
ਮੈਨੂੰ ਛੱਡਣ ਦੇ ਤਾ ਬਸ ਬਹਾਨੇ ਸੀ।


                          ਅਮਰਦੀਪ ਸਿੰਘਪੁਰੀਆ
Link video- https://youtu.be/SRYmW78HwAM

No comments:

Post a Comment