Amardeep singhpuria punjabi Poetry Blog
Monday, May 4, 2020
ਪਾਈਥਾਗੋਰਸ ਸਿਧਾਤ.................ਅਮਰਦੀਪ ਸਿੰਘਪੁਰੀਆ
ਜਦੋ ਸਕੂਲ ਪੜਦੇ ਸੀ
ਤਾ ਪਾਈਥਾਗੋਰਸ ਦਾ ਸਿਧਾਤ
ਬਹੁਤ ਔਖਾ ਲੱਗਦਾ ਸੀ।
ਉਹ ਸਿਧਾਤ ਤਾ ਕੰਮ ਨੀ ਆਇਆ!
ਪਰ ਇਹ ਦੁਨੀਆ
ਪਾਈਥਾਗੋਰਸ ਤੋ ਵੀ ਔਖੇ ਸਵਾਲ ਪਾਉਦੀ ਆ,
ਪਰ ਹੁਣ ਕੋਈ ਕੱਚੇ ਪੇਪਰ ਨਹੀ ਹੁੰਦੇ,
ਹਰ ਵਾਰ ਸਿੰਘਪੁਰੀਆ ਫਾਈਨਲ ਹੁੰਦੇ।
ਅਮਰਦੀਪ ਸਿੰਘਪੁਰੀਆ
Video link-
https://youtu.be/lkjCFtMSvIM
No comments:
Post a Comment
Newer Post
Older Post
Home
View mobile version
Subscribe to:
Post Comments (Atom)
No comments:
Post a Comment