ਸੱਚ ਬੋਲਣ ਵਾਲੇ ਬੰਦੇ ਆਉਦੇ ਤੁਹਾਡੇ ਰਾਸ ਨਹੀ। ਆਮ ਜਿਹੇ ਆ ਸੱਜਣਾ, ਹੈਗੇ ਕੋਈ ਖਾਸ਼ ਨਹੀ।
ਕਿਉ ਤੇਰੇ ਕਹਿਣ ਮੁਤਾਬਿਕ ਖੇਡਾ ਹਰ ਬਾਜੀ ਨੂੰ,
ਹੱਕ ਲਈ ਲੜਨੇ ਵਾਲਾ ਬੰਦਾ, ਮੈ ਕੋਈ ਤਾਸ਼ ਨਹੀ।
ਸਿੰਘਪੁਰੀਆ ਮਸਤ ਮੌਲਾ ਹੋ ਚੱਲਦਾ ਜਾਵੀ
ਧਰਤੀ ਹੀ ਕਾਫੀ, ਸਵਰਗਾ ਦੀ ਕੋਈ ਤਲਾਸ਼ ਨਹੀ।
ਅਮਰਦੀਪ ਸਿੰਘਪੁਰੀਆ
Youtube link-https://youtu.be/qNNb8K3sX2M

No comments:
Post a Comment