Tuesday, December 31, 2019

ਨਵਾ ਸਾਲ.................ਅਮਰਦੀਪ ਸਿੰਘਪੁਰੀਆ

ਠੰਡ ਦੇ ਵਿਚ ਨਿੰਘ ਲੌਈ ਵਰਗਾ।
ਹੋਵੇ ਫੁੱਲਾ ਦੀ ਖੁਸ਼ਬੋਈ ਵਰਗਾ।
ਸਿੰਘਪੁਰੀਆ ਸਭ ਨਾ ਨੂੰ ਹੋਵੇ ਮੁਬਾਰਕ,
ਰੱਬ ਦੇ ਘਰ ਕੀਤੀ ਅਰਜੋਈ ਵਰਗਾ।
ਨਵਾ ਸਾਲ ਮੁਬਾਰਕ
ਅਮਰਦੀਪ ਸਿੰਘਪੁਰੀਆ
Video link-https://youtu.be/xiJUNEBxdwY

No comments:

Post a Comment