ਕੁਦਰਤ ਦੇ ਰੰਗ ਕੁਦਰਤ ਜਾਣੇ।
ਕਈ ਫਿਰਦੇ ਨੇ ਬੰਦੇ ਖਾਣੇ।
ਜੀਞ ਜੰਤ ਸਭ ਰੱਬ ਦੇ ਭਾਣੇ।
ਦੁੱਖੀ ਹੋਏ ਕਈ ਮੁਰਗੇ ਖਾਣੇ।
ਸੱਚ ਤਾ ਕੌੜਾ ਲੱਗੇ ਸਿੰਘਪੁਰੀ,
ਸੌ ਗੇ ਰੱਖ ਕਈ ਬਾਹ ਸਰਾਣੇ
ਅਮਰਦੀਪ ਸਿੰਘਪੁਰੀਆ
Video link -https://youtu.be/qKKdSdHgyT8
ਕਈ ਫਿਰਦੇ ਨੇ ਬੰਦੇ ਖਾਣੇ।
ਜੀਞ ਜੰਤ ਸਭ ਰੱਬ ਦੇ ਭਾਣੇ।
ਦੁੱਖੀ ਹੋਏ ਕਈ ਮੁਰਗੇ ਖਾਣੇ।
ਸੱਚ ਤਾ ਕੌੜਾ ਲੱਗੇ ਸਿੰਘਪੁਰੀ,
ਸੌ ਗੇ ਰੱਖ ਕਈ ਬਾਹ ਸਰਾਣੇ
ਅਮਰਦੀਪ ਸਿੰਘਪੁਰੀਆ
Video link -https://youtu.be/qKKdSdHgyT8

No comments:
Post a Comment