ਅੱਜ ਕੱਲੵ ਸੱਜਣਾ ਵੇ ਥੌੜੇ ੳਦਾਸ ਰਹਿੰਦੇ ਆ।
ਹਾ ਭਾਵੇ ਸੱਜਣ ਵੀ ਸਾਡੇ ਆਸ ਪਾਸ ਰਹਿੰਦੇ ਆ।
ੳਹ ਨੂੰ ਹੀਰ ਰਾਂਝਾ ਪੜਣ ਤੋ ਹੀ ਵਿਹਲ ਨਹੀ,
ਅਸੀ ਨਿੱਤ ਨਵੇ ਕਿੱਸੇ ਦੀ ਵਿਚ ਤਲਾਸ਼ ਰਹਿੰਦੇ ਆ।
ਇਕੋ ਤੋ ਟੁੱਟਿਆ ਹੋਰ ਟੁੱਕੜਾ ਦਿਲ ਦਾ ਹੋਣ ਨਾ ਦੇਣਾ,
ਟੁੱਟੇ ਦਿਲ ਦੇ ਖੂੰਝੇ ੳਹ ਮੇਰੇ ਖਾਸ ਰਹਿੰਦੇ ਆ।
ਅਜੀਬ ਭਟਕਣ ਹੈ ਅਮਰਦੀਪ ਹੁਣ ਸ਼ੇਅਰਾ ਚੵ,
ਮੰਜਿਲ ਕੋਲ ਏ ਫਿਰ ਵੀ ਵਿਚ ਪ੍ਰਵਾਸ ਰਹਿੰਦੇ ਆ।
ਅਮਰਦੀਪ ਸਿੰਘਪੁਰੀਆ
Video link- https://youtu.be/LuKpXmo5Ch8

No comments:
Post a Comment