ਪੂਰਾ ਵਰਲਡ ਹੱਥ ਜੋੜਣ ਲਾ ਤਾ ਕੋਰੋਨਾ ਦੀ ਬੀਮਾਰੀ ਨੇ।
ਕਹਿੰਦੇ ਹੱਥ ਧੋਵੋ ਮਾਸਕ ਪਾਉ ਬਚਾਉਣਾ ਸਮਝਦਾਰੀ ਨੇ।
ਹੱਥ ਦੇਖ ਭਵਿੱਖ ਦੱਸਣ ਵਾਲੇ ਦੇਖ ਨਾ ਸਕੇ ਕੋਰੋਨਾ ਨੂੰ,
ਹਰ ਰੋਜ ਟੀ ਵੀ ਤੇ ਨੇ ਦੱਸਦੇ ਅੱਜ ਰਾਹੂ ਕੇਤੂ ਭਾਰੀ ਨੇ।
ਸਮਾ ਬਦਲਿਆ ਲੋਕ ਬਦਲਗੇ ਅਮਰ ਆਇਆ ਨਵਾ ਜਮਾਨਾ,
ਵਾਇਰਸ ਵੀ ਹੋ ਹੁਸਿਆਰ ਗਿਆ ਕੀ ਕਰਨਾ ਬੰਦੇ ਦੀ ਹੁਸਿਆਰੀ ਨੇ।
ਅਮਰਦੀਪ ਸਿੰਘਪੁਰੀਆ
Video link - https://youtu.be/CiK6TRkkKK8

No comments:
Post a Comment