ਨਾ ਗਜ਼ਲ ਵਿਚ ਲਿਖੀ ਨਾ ਗੀਤ ਵਿਚ ਲਿਖੀ।
ਨਵਾ ਕੁਝ ਨਾ ਲਿਖੀ ਉਹੀ ਪੁਰਾਣੀ ਰੀਤ ਵਿਚ ਲਿਖੀ।
ਹੰਝੂ ਮੇਰੇ ਨਾ ਵੇਖ ਪਾਏ ੳਹ ਪਾਣੀ ਆਖ ਤੁਰਗੇ,ਹੁਣ ਰੋਣਾ ਆਪਣਾ ਵੀ ਸੱਜਣਾ ਸੰਗੀਤ ਵਿਚ ਲਿਖੀ।
ਚੰਗੇ ਦਿਨ ਆਉਣਗੇ ਸੋਚਦੇ ਹੀ ਰਹਿ ਗਏ ਅਸੀ,
ਹੁਣ ਕਿੰਝ ਲਿਖ ਦੇਵਾ ਜੋ ਨੀ ਅਤੀਤ ਵਿਚ ਲਿਖੀ।
ਅਮਰਦੀਪ ਤੂੰ ਸ਼ਾਇਰ ਹੈ ਕੋਈ ਝੱਲਾ ਨਹੀ ,
ਕੁਝ ਵੀ ਲਿਖੀ ਨਾ ੳਸ ਦੀ ਤੂੰ ਪ੍ਰੀਤ ਵਿਚ ਲਿਖੀ।
ਅਮਰਦੀਪ ਸਿੰਘਪੁਰੀਆ
Youtube link-https://youtu.be/a8w7cp7dgmk

No comments:
Post a Comment