ਮੁੱਖ ਤੇ ਮਾਸਕ ਪਾ ਬੀਬੀਆ । ਬੱਸ ਵਿਚ ਪਾਉਦੀਆ ਗਾਹ ਬੀਬੀਆ।
ਬੰਦਾ ਕੋਈ ਚੜਣ ਨੀ ਦੇਣਾ,
ਫੱੜ ਕੇ ਦੇਣ ਲਾ ਬੀਬੀਆ।
ਸੀ ਪਹਿਲਾ ਹੀ ਘਾਟੇ ਵਿਚ ਸੱਜਣਾ,
ਘਾਟਾ ਹੋਰ ਹੁਣ ਪਾ ਬੀਬੀਆ।
ਬੰਦੇ ਵੀ ਕਈ ਬੁਰਕਾ ਪਾ ਕੇ,
ਕਿਰਾਇਆ ਲੈਦੇ ਬਚਾ ਬੀਬੀਆ।
ਘਰ ਦੇ ਵਿਚ ਹੁਣ ਪੈਰ ਨਾ ਟਿਕਦੇ
ਹਾ ਗੇੜੀ ਗੁੜੀ ਲਾ ਬੀਬੀਆ।
ਸਿੰਘਪੁਰੀਆ ਤੇਰੇ ਕੀ ਕਹਿਣੇ ਆ
ਨਵਾ ਤਰੰਨੁਮ ਗਾ ਬੀਬੀਆ।
Amardeep singhpuria
Youtube link-https://youtu.be/TdEIRItDe5Y
ਨੋਟ-😷ਇਹ ਇਕ ਵਿਅੰਗ ਹੈ ਕੋਈ ਬੀਬੀ ਗੁੱਸਾ ਨਾ ਕਰੇ ਤੇ ਕੈਪਟਨ ਜੀ ਤੁਸੀ ਵੀ

No comments:
Post a Comment