Amardeep singhpuria punjabi Poetry Blog
Friday, May 18, 2012
ਕੁਝ ਲੋਕ.......................ਅਮਰਦੀਪ ਸਿੰਘਪੁਰੀਆ
ਕੁਝ ਲੋਕ ਜੋ ਦਿਲ ਲਈ ਸੱਜਣਾ ਖਾਸ ਹੁੰਦੇ ਨੇ|
ਉਝ ਵਸਦੇ ਦੂਰ ਪਰ ਦਿਲ ਦੇ ਪਾਸ ਹੁੰਦੇ ਨੇ |
"ਸਿੰਘਪੁਰੀਆ" ਕੁਝ ਮਰਕੇ ਵੀ ਰਹਿਣ ਜਿਉਦੇ,
ਪਰ ਕੁਝ ਜਿਉਦੇ ਜੀ ਵੀ ਇਕ ਲਾਸ਼ ਹੁੰਦੇ ਨੇ|
Newer Posts
Older Posts
Home
Subscribe to:
Posts (Atom)