Friday, January 19, 2024

ਦਿਲ ਦੇ ਸੌਦੇ punjabi poetry amardeep singhpuria

 


ਤੁਸੀ ਨਫ਼ਾ ਨੁਕਸਾਨ ਤੱਕਿਆ ਹੋਵੇਗਾ।

ਕੁਝ ਖਰਚਿਆ ਕੁਝ ਰੱਖਿਆ ਹੋਵੇਗਾ।
ਦਿਲ ਦੇ ਸੌਦੇ ਜਦ ਵੀ ਕੀਤੇ ਯਾਰਾ ਵੇ,
ਤੁਸੀ ਦਿਲ ਛੱਡ ਚਿਹਰਾ ਤੱਕਿਆ ਹੋਵੇਗੇ।
ਰੱਬ ਦੇ ਘਰ ਜਾਵੇ ਜਿਦਾ ਕੋਈ ਮਤਲਬ ਲਈ,
ਸਿੰਘਪੁਰੀ ਤੂੰ ਕੋਈ ਫਾਇਦਾ ਚੱਕਿਆ ਹੋਵੇਗਾ।

                      ਅਮਰਦੀਪ ਸਿੰਘਪੁਰੀਆ

Youtube link-https://youtube.com/shorts/NP10j3t_W3k?si=SRh90Io-VuTaZ0nA