ਇਕ ਗੁਲਾਬ ਦੀ ਖੁਸੀ ਲਈ ਇਕ ਗੁਲਾਬ ਕਤਲ ਕਰ ਆਇਆ।
ਬਿਨ ਬੋਲੇ ਕੀਮਤੀ ਦਿਲ ਆਪਣਾ ਸੱਜਣਾ ਕੋਲ ਜੋ ਹਰ ਆਇਆ।
proposel ਸਾਡਾ ਫਾਇਲਾ ਚੵ ਗੁੰਮ ੳਹ ਅਫਸਰ ਸਰਕਾਰੀ
ਗੁੜ ਦੀ ਪੇਸੀ ਵਰਗੀ ਨੂੰ chocolate ਦੇ ਕੇ ਘਰ ਆਇਆ।
ਦੇ ਕੇ ਇਕ ਨਿਸਾਨੀ teddy ਕੀਤਾ ਵਆਦਾ ੳਸ ਨਾਲ ਸੀ
ਦਿਲ ਨਾ ਤੋੜੀ ਸੱਜਣਾ ਦਾ ਨਾਲ ਖੁਸੀ ਦੇ ਭਰ ਆਇਆ ।
ਸੱਚਾ ਪਿਆਰ ਤੇ ਸੱਚੇ ਵਆਦੇ ੳਮਰਾ ਤੱਕ ਜੋ ਨਿਭ ਦੇ ਆ
ਸਿੰਘਪੁਰੀਆ ਕੁਝ ਸ਼ੇਅਰ ਬੇਗਾਨੇ ੳਹਦੇ ਨਾਵੇ ਪੜ ਆਇਆ।
https://youtu.be/eV69e35eFXM ਅਮਰਦੀਪ ਸਿੰਘਪੁਰੀਆ