ਮਰ ਰਹੇ ਨੇ ਲੋਕ ਕੋਈ ਸਾਹ ਹੀ ਉਧਾਰ ਦੇ ਦੇਵੇ।
ਡਿਜੀਟਲ ਇੰਡੀਆ ਮਨ ਕੀ ਬਾਤ ਹੀ ਕੋਈ ਕਹਿ ਦੇਵੇ।
ਉਂਝ ਵੀ ਰੋਜ ਮਰਦੇ ਘੁੱਟ-ਘੁੱਟ, ਆਕਸੀਜਨ ਤਾ ਬਹਾਨਾ,ਹਾ ਦਿਸੇ ਤਾ ਮੀਡੀਆ ਨੂੰ ਕੋਈ ਸੱਚ ਹੀ ਤਾ ਕਹਿ ਦੇਵੇ।
ਜੋ ਸਾਹ ਨਾ ਦੇ ਸਕੇ ਉਹ ਰੋਜਗਾਰ ਸਵਾਂ ਦੇਣਗੇ,
ਬੋਲਿਆ ਆ ਸੱਚ ਸਿੰਘਪੁਰੀ ਕੋਈ ਫ਼ਾਸੀ ਹੀ ਦੇ ਦੇਵੇ।
ਅਸੀ ਦਾਅਵੇ ਕੀ ਕਰਨੇ ਆ ਹੱਕ ਉਹਨਾ ਕੋਲ ਸਾਡੇ,
ਬੋਲਣਾ ਆ ਹੱਕ ਸਾਡਾ , ਕੋਈ ਇਹ ਹੱਕ ਹੀ ਲੇ ਦੇਵੇ।
Amardeep singhpuria
Youtube link-https://youtu.be/x1RlOK6l7uw

