Tuesday, June 23, 2020

Mobile vs online classes.......amardeep singhpuria

ਕਹਿੰਦੇ 12 ਸਾਲ ਬਆਦ ਤੇ ਰੂੜੀ ਦੀ ਵੀ ਸੁਣੀ ਜਾਦੀ।
ਹਾ ਕਦੇ ਇਹ ਦੁਨੀਆ ਸੀ ਮੇਰੇ ਤੋ ਕਿਉ ਘੁਬਉਰਾਦੀ।
ਕਦੇ ਬੱਚਿਆ ਤੋ ਸੀ ਮੈਨੂੰ ਦੂਰ ਹੀ ਰੱਖਿਆ ਜਾਦਾ,
ਅੱਜ਼ ਸਕੂਲ ਵਾਲੀ ਮੈਡਮ ਵੀ ਕੰਮ online ਕਰਾਂਦੀ।
ਕਰੋਨਾ ਤੇ ਆਇਆ ਮੇਰੇ ਲਈ ਸਿੰਘਪੁਰੀ ਮਸੀਹਾ ਬਣ,
ਨਾਲੇ ਮੌਮ ਵੀ ਹੁਣ ਚਾਰਜ ਕਰ ਫੋਨ ਹੱਥ ਫੜਾਂਦੀ।
9 ਵਜ ਗਏ ਤੇਰਾ ਫੋਨ ਕਿਥੇ ਸਾਰਾ ਟੱਬਰ ਪੁੱਛਦਾ,
Zoom app ਤੇ ਅੱਜ਼ ਕੱਲ ਸਾਰੀ ਕਲਾਸ ਆ ਜਾਦੀ।
bunk ਅੱਜ਼ ਵੀ ਨੇ ਮਾਰ ਦੇ ਬੱਚੇ ਕਲਾਸਾ ਵਿਚੋ ਵੀ,
ਹਾ net ਬੰਦ ਆ ਕਹਿ ਕੇ ludo ਖੇਡੀ ਜਾਦੀ।

                                 ਅਮਰਦੀਪ ਸਿੰਘਪੁਰੀਆ
Video link-https://youtu.be/2d6ZYIUgmfw

Sunday, June 21, 2020

ਸੂਰਜ ਗ੍ਰਹਿਣ vs lockdown............ਅਮਰਦੀਪ ਸਿੰਘਪੁਰੀਆ

ਗ੍ਰਹਿਣ ਦਾ ਅਸ਼ਰ ਸਾਡੇ ਤੇ ਨਹੀ ਹੁੰਦਾ,
ਪਰ T.V ਚੈਨਲਾ ਤੇ ਜਰੂਰ ਪੈਦਾ,
ਜੋ ਲੱਖਾ ਕਮਾ ਲੈਦੇ ਨੇ,
ਇਕ ਜੋਤਸ਼ੀ ਬੈਠਾ ਕੇ,
ਤੇ ਉਹ ਦੱਸ ਦਾ ਕੀ
ਇਸ ਦਾ ਅਸ਼ਰ ਕਿਸ-ਕਿਸ ਤੇ ਪਵੇਗਾ
ਤੇ lockdown ਇਕ ਚੁੱਪ ਸੌ ਸੁੱਖ?

                     ਅਮਰਦੀਪ ਸਿੰਘਪੁਰੀਆ
Video link-https://youtu.be/9Bv3mLFZfcw