ਠੱਗਾ ਦੇ ਵਿਚ ਰਹਿ ਕੇ ਨਾ ਤੂੰ ਠੱਗ ਹੋ ਜੀ।
ਦਿਲ ਦੀ ਸੁਣਦਾ ਰਹਿ ਨਾ ਲਾਈ ਲੱਗ ਹੋ ਜੀ।
ਜਿੰਨਾ ਚਿਰ ਲੰਘਦੀ ਲੰਘਾ ਲਾ ਮੀਂਚ ਅੱਖਾ,
ਹੋਰ ਨਾ ਕਿਧਰੇ ਤੂੰ ਵੀ ਯਾਰਾ ਰੱਬ ਹੋ ਜੀ।
ਸਿਸਟਮ ਨਾਲ ਚੱਲ ਤੂੰ ਯਾਰਾ ਲੈ ਦੇ ਕੇ,
ਇਮਾਨਦਾਰੀ ਦੇ ਬੌਝ ਥੱਲੇ ਨਾ ਦੱਬ ਹੋ ਜੀ।
ਆਪੇ ਸਿੰਘਪੁਰੀਆ ਦੇਸ ਤਰੱਕੀ ਕਰ ਲੂਗਾ,
ਬੈਸ ਇੰਨਾ ਨਾ ਤੂੰ ਉਲਝੀ ਜਲਦੀ ਲੱਬ ਹੋ ਜੀ।
ਅਮਰਦੀਪ ਸਿੰਘਪੁਰੀਆ
Video link-https://youtu.be/2LX12wD8arw
ਦਿਲ ਦੀ ਸੁਣਦਾ ਰਹਿ ਨਾ ਲਾਈ ਲੱਗ ਹੋ ਜੀ।
ਜਿੰਨਾ ਚਿਰ ਲੰਘਦੀ ਲੰਘਾ ਲਾ ਮੀਂਚ ਅੱਖਾ,
ਹੋਰ ਨਾ ਕਿਧਰੇ ਤੂੰ ਵੀ ਯਾਰਾ ਰੱਬ ਹੋ ਜੀ।
ਸਿਸਟਮ ਨਾਲ ਚੱਲ ਤੂੰ ਯਾਰਾ ਲੈ ਦੇ ਕੇ,
ਇਮਾਨਦਾਰੀ ਦੇ ਬੌਝ ਥੱਲੇ ਨਾ ਦੱਬ ਹੋ ਜੀ।
ਆਪੇ ਸਿੰਘਪੁਰੀਆ ਦੇਸ ਤਰੱਕੀ ਕਰ ਲੂਗਾ,
ਬੈਸ ਇੰਨਾ ਨਾ ਤੂੰ ਉਲਝੀ ਜਲਦੀ ਲੱਬ ਹੋ ਜੀ।
ਅਮਰਦੀਪ ਸਿੰਘਪੁਰੀਆ
Video link-https://youtu.be/2LX12wD8arw