ਸਭ ਤੋ ਮੁਸਕਿਲ ਹੁੰਦਾ ਠੱਗਾ ਵਿਚ ਰਹਿ ਕੇ ਇਮਾਨਦਾਰ ਰਹਿਣਾ ।
ਤੇਰ੍ਹਾਂ - ਤੇਰ੍ਹਾਂ ਵੀ ਤੋਲਣਾ ਪਰ ਫਿਰ ਵੀ ਦੁਕਾਨਦਾਰ ਰਹਿਣਾ ।
ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣਾ ਕੋਈ ਵੱਡੀ ਗੱਲ ਨਈ,
ਔਖਾ ਹੁੰਦਾ ਵਿਕੇ ਗੁਵਾਹਾ ਵਿਚ ਵੀ ਜੁਬਾਨਦਾਰ ਰਹਿਣਾ ।
ਸਿੰਘਪੁਰੀਆ ਕਾਫ਼ਲਾ ਵੀ ਬਣਜੂਗਾ ਇਕ ਦਿਨ ਤੂੰ ਤੇ ਚੱਲ ਪਹਿਲਾ,
ਸੌਖਾ ਨੀ ਇੱਕਲੇ ਚੱਲ ਮੈਦਾਨ ਵਿਚ ਸ਼ਾਨਦਾਰ ਰਹਿਣਾ।
ਅਮਰਦੀਪ ਸਿੰਘਪੁਰੀਆ
Video link-
https://youtu.be/G2nbYYD53NI