Sunday, May 29, 2022

ਚਮਕੀਲੇ ਨੂੰ ਹਾਲੇ ਰੋਦੇ ਸੀ ......R.I.P sidhu moose wala by amardeep singhpuria


 ਕਈ ਸਾਲ ਬੀਤ ਗਏ ਪਰ ਹਾਲਾਤ ਉਹੀ ਨੇ।

ਚਮਕੀਲੇ ਨੂੰ ਹਾਲੇ ਰੋਦੇ ਸੀ ਜਜਬਾਤ ਉਹੀ ਨੇ।
ਸੱਚ ਬੋਲੇਗਾ ਤੇ ਲਗੂ 295, ਆਖਦਾ ਸੀ ਤੂੰ,
ਸੱਚ ਨੂੰ ਤੇ ਸੂਲੀ ਦੇ ਸੱਜਣਾ ਰਿਵਾਜ ਉਹੀ ਨੇ।
ਹਾ ਨਹੀ ਭੁੱਲਣਾ ਮੂਸੇਵਾਲਾ ਵਾਗ ਚਮਕੀਲੇ,
ਸਿੰਘਪੁਰੀਆ ਚਿਹਰੇ ਬਦਲੇ ਹਾ ਰਾਗ ਉਹੀ ਨੇ।
ਸਮਝ ਨਾ ਆਈ ਇਹ ਕੈਸੀਆ ਸਿਆਸਤਾ
ਸੱਜਣਾ ਫਲ ਹੀ ਆ ਨਵੇ ਪਰ ਬਾਗ ਉਹੀ ਨੇ।

                          ਅਮਰਦੀਪ ਸਿੰਘਪੁਰੀਆ