ਕੋਈ ਮਜਬੂਰੀ ਵਿਚ ਹੀ ਬਹਾਰ ਨਿਕਲਦਾ ਹਾਂ
ਪਤਾ ਆ ਕੀ lockdown ਆ
ਪਰ ਇੰਨੀ ਸਮਝ ਨਹੀ ਸਾਨੂੰ
ਅਸੀ ਅਫ਼ਸਰਾ ਦੇ ਪੁੱਤ ਨਹੀ
ਨਾ ਹੀ ਸਾਹੂਕਾਰ
ਸਾਨੂੰ ਨੀ ਪਤਾ ਮਾਂ ਦੀ ਅੱਖ ਵਿਚ ਚਿੱਟਾ ਕੀ ਕਾਲਾ ਮੋਤਿਆ
ਸਾਨੂੰ ਇੰਨਾ ਪਤਾ
ਕੀ ਇਹ ਹਰੀ ਡੱਬੀ ਵਾਲੀ ਦਾਰੂ ਨਾਲ
ਝੌਲਾਂ- ਝੌਲਾਂ ਹੱਟ ਜਾਦਾ
ਕੋਰੋਨਾ lockdown ਤੇ ਵੱਡਿਆ ਲਈ
ਉਹ ਤੇ ਪੁਲਿਸ ਦੀ ਕੁਟ ਖਾਂ ਵੀ ਭੁੱਖ ਨਾਲ ਲੜ ਰਿਹਾ
ਸੜਕ ਦੇ ਕੰਡੇ।
ਕੋਈ ਮਜਬੂਰੀ ਵਿਚ ਹੀ ਬਹਾਰ ਨਿਕਲਦਾ ਹਾਂ
ਪਤਾ ਆ ਕੀ lockdown ਆ।
ਪਤਾ ਆ ਕੀ lockdown ਆ।
ਅਮਰਦੀਪ ਸਿੰਘਪੁਰੀਆ
Video link-https://youtu.be/L3DPzjbtMLY