Amardeep singhpuria punjabi Poetry Blog
Wednesday, May 7, 2025
ਜੰਗ ਮਸਲੇ ਦਾ ਹੱਲ ਨਹੀਂ ਹੁੰਦਾ .. ....ਅਮਰਦੀਪ ਸਿੰਘਪੁਰੀਆ
ਸਾਤੋ ਐਵੇਂ ਵਲ ਛਲ ਨਹੀਂ ਹੁੰਦਾ।
ਜੰਗ ਮਸਲੇ ਦਾ ਹੱਲ ਨਹੀਂ ਹੁੰਦਾ
ਸਿੰਘਪੁਰੀ ਕਰੇ ਤਬਾਹੀ ਹਰ ਪਾਸੇ,
ਹੜ ਦਾ ਪਾਣੀ ਜਲ ਨਹੀਂ ਹੁੰਦਾ।
ਅਮਰਦੀਪ ਸਿੰਘਪੁਰੀਆ
Newer Posts
Older Posts
Home
Subscribe to:
Posts (Atom)