ਹਾਏ ਕੁਝ ਇਸ ਤਰਾ ਦੇ ਰਾਹਾ ਤੋ ਅਸੀ ਲੰਘੇ ਆ।
ਪੱਕੇ ਰਾਹੀ ਚੁੰਬੇ ਪੈਰਾ ਵਿਚ ਜੋ ਉੱਗੇ ਕੰਢੇ ਆ।
ਦੁੱਖ ਨੂੰ ਬੁੱਕਲ ਵਿਚ ਲਿਆ ਜੋ ਵੀ ਦੇ ਗਿਆ ਆਪਣਾ,
ਹੱਸੇ ਮੁੱਲ ਲੈ ਕੇ ਉਝ ਅਸੀ ਗੈਰਾ ਨੂੰ ਵੀ ਵੰਡੇ ਆ।
ਲੋਕ ਕਹਿੰਦੇ ਆ ਕੀ ਹੱਲ ਸੱਚ ਦੀ ਹੀ ਜਿੱਤ ਹੁੰਦੀ ,
ਜਿੱਤ ਹੋਵੇ ਪਤਾ ਚੱਲੇ ਅਸੀ ਮੰਦੇ ਕੀ ਚੰਗੇ ਆ।
ਸਿੰਘਪੁਰੀਆ ਤੇਰੇ ਕਾਤਲਾ ਵਿਚ ਤੇਰਾ ਵੀ ਨਾ ਆਉ,
ਰੱਬ ਦੇ ਘਰ ਤੋ ਤੇਰੇ ਘਰ ਤੱਕ ਪੰਗੇ ਹੀ ਪੰਗੇ ਆ।
ਅਮਰਦੀਪ ਸਿੰਘਪੁਰੀਆ
Youtube link-https://youtube.com/shorts/vjDpZSRWbAo?si=2wUaBa5rhr6YKl2s
